ਸਟੇਟ ਅਧਿਆਪਕ ਅਵਾਰਡ 2025 ਸਮਾਗਮ ਮੁਲਤਵੀ ਕਰਨ ਸਬੰਧੀ
ਪੰਜਾਬ ਰਾਜ ਵਿੱਚ ਭਾਰੀ ਮੀਂਹ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਚਿਤਾਵਨੀ ਦੇ ਸਨਮੁੱਖ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਮਿਤੀ 5/9/25 ਨੂੰ ਹੋਣ ਵਾਲੇ ਸਟੇਟ ਅਧਿਆਪਕ ਅਵਾਰਡ 2025 ਦਾ ਸਮਾਗਮ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਜਾਂਦਾ ਹੈ।
ਪੂਰੀ ਜਾਣਕਾਰੀ YouTube 'ਤੇ ਪ੍ਰਾਪਤ ਕਰਨ ਲਈ :-
Comments
Post a Comment