The transfer process is about to begin. (Teacher 's Transfers 2025-26)

 📌 ਸਮੂਹ ਸਕੂਲ ਮੁੱਖੀ/ ਅਧਿਆਪਕ ਨੋਟ ਕਰਨ ਜੀ
ਜਲਦੀ ਹੀ ਬਦਲੀਆਂ (2025-26) ਦਾ ਪ੍ਰੋਸੈਸ ਸ਼ੁਰੂ ਹੋਣ ਜਾ ਰਿਹਾ ਹੈ;


 📝ਇਸ ਲਈ ਸਾਰੇ ਅਧਿਆਪਕ ਆਪਣਾ ਸਟਾਫ਼ login ਡੀ.ਡੀ.ਓ. name ਈ- ਪੰਜਾਬ ਉੱਪਰ ਚੈੱਕ ਕਰ ਲੈਣ ਕਿਉਂਕਿ ਬਦਲੀਆਂ ਦੀ ਐਪਲੀਕੇਸ਼ਨ ਲਈ ਅਪਰੂਵਲ ਡੀ.ਡੀ.ਓ ਕੋਲ ਜਾਣੀ ਹੈ ।


ਜੇਕਰ ਡੀ.ਡੀ.ਓ. ਗਲਤ ਹੈ ਤਾਂ ਤੁਰੰਤ ਆਪਣੇ ਬਲਾਕ ਐਮ.ਆਈ.ਐਸ. ਕੋਆਰਡੀਨੇਟਰ ਨੂੰ ਸੰਪਰਕ ਕਰਕੇ ਸਹੀ ਕਰਵਾ ਲਿਆ ਜਾਵੇ ।


🗒️ਸਮੂਹ ਸਟਾਫ਼ ਆਪਣਾ epunjab ਪੋਰਟਲ ਉੱਪਰ ਆਪਣਾ ਸਾਰਾ data ( date of joining and date of joining in present school SPECIALLY ) ਚੈੱਕ/ਦਰੁਸਤ ਕਰਨ ਜੀ।



 
🔖 ਜ਼ਰੂਰੀ ਨੋਟ:-  ਜੇਕਰ data disapprove ਕਰਵਾਉਣਾ ਹੈ ਤਾਂ, disapproval proforma ਜੋ ਕਿ ਨਾਲ ਨੱਥੀ ਹੈ, ਭਰ ਕੇ ਆਪਣੇ ਸਬੰਧਤ ਬਲਾਕ ਦੇ MIS coordinator ਨੂੰ ਭੇਜਿਆ ਜਾਵੇ।


ਜਿਲ੍ਹਾ ਐਮ.ਆਈ.ਐਸ. ਸ਼ਾਖਾ


Follow Us for More Updates :- 
YouTube Channel (CLICK HERE)

Comments

Popular posts from this blog

Class 8th Merit List and Result Out PSEB !